Sunday, September 25, 2022
Sunday, September 25, 2022
25.1 C
New Delhi

Rate Your MLA: Three MLAs From Mansa District!

ਪੰਜਾਬ ਵਿੱਚ ਅੱਜ ਕੱਲ ਆਮ ਆਦਮੀ ਦੀਆਂ ਸਮੱਸਿਆਵਾਂ, ਔਖਿਆਈਆਂ, ਦੁਸ਼ਵਾਰੀਆਂ ਦੀ ਚਰਚਾ ਹੈ! ਉਵੇਂ ਹੀ ਚਰਚਾ ਹੋ ਰਹੀ ਹੈ ਕੀ ਕਿਹੜੀ ਪਾਰਟੀ ਪੰਜਾਬ ਵਿੱਚ ਆਉਣ ਵਾਲੇ ਸਮੇ ਵਿੱਚ ਰਾਜ ਕਰਨ ਆ ਰਹੀ ਹੈ ਜੋ ਸਬ ਦੇ ਦੁੱਖ-ਦਲਿੱਦਰ ਨੂੰ ਦੂਰ ਕਰ ਸਕੇ! ਮੁਸੀਬਤਾਂ ਦੇ ਮਾਰੇ ਲੋਕ ਪੰਜਾਬ ‘ਚ ਕੁਝ ਚੰਗੇ ਦੀ ਪ੍ਰਾਪਤੀ ਦੀ ਆਸ ਵਿੱਚ ਵਿਧਾਨ ਸਭਾ 2017 ਦੀਆਂ ਚੋਣਾ ਤੇ ਨਿਗਾ ਟਿਕਾਈ ਬੈਠੇ ਹਨ!

mansaਪਰ ਇਹ ਨਾ ਭੁਲਦੇ ਹੋਈ ਤੁਹਾਨੂੰ ਸਭ ਨੂੰ ਜਾਗਰੂਕ ਕਰਨਾ ਜਰੂਰੀ ਹੈ ਕੇ ਤੁਸੀਂ, ਪੰਜਾਬ ਦੇ ਸੰਘਰਸ਼ਸ਼ੀਲ ਲੋਕ, ਇਸ ਵੇਰ ਸੂਬੇ ‘ਚ ਤਬਦੀਲੀ ਦੇ ਹਾਮੀ ਹਨ! ਅਕਾਲੀ-ਭਾਜਪਾ-ਕਾਂਗਰਸ-ਆਪ ਕਿਸ ਵਿੱਚ ਹੋਏਗੀ ਸਮਰੱਥਾ ਆਪਣੇ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਦੀ ਇਸ ਦਾ ਫੇਸਲਾ ਹੈ ਤੁਹਾਡੇ ਹਥ ਵਿੱਚ! ਹੁਣ ਸਮਾ ਹੈ ਆਪਣੀ ਆਵਾਜ਼ ਉਠਾਉਣ ਦਾ ਆਪਣੇ-ਆਪਣੇ ਹਲਕਿਆਂ ਚੋ ਸਹੀ MLA ਨੂੰ ਚੁਣਨ ਦਾ!

ਭਵਿੱਖ ‘ਚ ਕੀਤਾ ਕੋਈ ਵੀ ਜਜ਼ਬਾਤੀ ਕੱਚਾ ਫ਼ੈਸਲਾ ਪੰਜਾਬ ਨੂੰ ਤਬਾਹੀ ਦੇ ਕੰਢੇ ਲਿਆ ਕੇ ਖੜਾ ਨਾ ਕਰ ਦੇਵੇ ਇਸੇ ਖਿਆਲ ਨਾਲ Punjabi Khurki ਮੌਕਾ ਦੇ ਰਿਹਾ ਹੈ ਕੇ ਤੁਸੀਂ ਜ਼ਿਲੇ ਚ ਵਖ-ਵਖ ਹਲਕਿਆਂ ਦੇ MLAs ਦੇ ਹੁਣ ਤਕ ਦੇ ਕਾਰਯ-ਕਾਲ ਨੂੰ ਧਿਆਨ ਚ ਰਖ ਕੇ ਵੋਟਿੰਗ ਕਰੋ ਤੇ ਡੁੱਬ ਰਹੇ ਪੰਜਾਬ ਦੀ ਬੇੜੀ ਬੰਨੇ ਲਾਉਣ ਚ ਸਹਾਇਕ ਬਣੋ……

Rate your MLAs from Mansa. Your right decision will make a big change for Punjab.

MLA Prem Mittal Representing Mansa!

Prem Mittal

MLA Ajit Singh Mofar From Sardulgarh!

Ajit Singh Mofar

MLA Sardar Chatin Singh From Budhlada!

Chatin Singh

Discussions

Discussions

Punjabi Khurki
Punjabi Khurki
Punjab is no longer just a state but a State of Mind: A way to live!! ...So Let's Burrraaah with Punjabi Khurki!

Related Articles

Stay Connected

66,871FansLike
864FollowersFollow
828SubscribersSubscribe

Latest Articles