ਪੰਜਾਬ ਵਿੱਚ ਅੱਜ ਕੱਲ ਆਮ ਆਦਮੀ ਦੀਆਂ ਸਮੱਸਿਆਵਾਂ, ਔਖਿਆਈਆਂ, ਦੁਸ਼ਵਾਰੀਆਂ ਦੀ ਚਰਚਾ ਹੈ! ਉਵੇਂ ਹੀ ਚਰਚਾ ਹੋ ਰਹੀ ਹੈ ਕੀ ਕਿਹੜੀ ਪਾਰਟੀ ਪੰਜਾਬ ਵਿੱਚ ਆਉਣ ਵਾਲੇ ਸਮੇ ਵਿੱਚ ਰਾਜ ਕਰਨ ਆ ਰਹੀ ਹੈ ਜੋ ਸਬ ਦੇ ਦੁੱਖ-ਦਲਿੱਦਰ ਨੂੰ ਦੂਰ ਕਰ ਸਕੇ! ਮੁਸੀਬਤਾਂ ਦੇ ਮਾਰੇ ਲੋਕ ਪੰਜਾਬ ‘ਚ ਕੁਝ ਚੰਗੇ ਦੀ ਪ੍ਰਾਪਤੀ ਦੀ ਆਸ ਵਿੱਚ ਵਿਧਾਨ ਸਭਾ 2017 ਦੀਆਂ ਚੋਣਾ ਤੇ ਨਿਗਾ ਟਿਕਾਈ ਬੈਠੇ ਹਨ!

ਪਰ ਇਹ ਨਾ ਭੁਲਦੇ ਹੋਈ ਤੁਹਾਨੂੰ ਸਭ ਨੂੰ ਜਾਗਰੂਕ ਕਰਨਾ ਜਰੂਰੀ ਹੈ ਕੇ ਤੁਸੀਂ, ਪੰਜਾਬ ਦੇ ਸੰਘਰਸ਼ਸ਼ੀਲ ਲੋਕ, ਇਸ ਵੇਰ ਸੂਬੇ ‘ਚ ਤਬਦੀਲੀ ਦੇ ਹਾਮੀ ਹਨ! ਅਕਾਲੀ-ਭਾਜਪਾ-ਕਾਂਗਰਸ-ਆਪ ਕਿਸ ਵਿੱਚ ਹੋਏਗੀ ਸਮਰੱਥਾ ਆਪਣੇ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਦੀ ਇਸ ਦਾ ਫੇਸਲਾ ਹੈ ਤੁਹਾਡੇ ਹਥ ਵਿੱਚ! ਹੁਣ ਸਮਾ ਹੈ ਆਪਣੀ ਆਵਾਜ਼ ਉਠਾਉਣ ਦਾ ਆਪਣੇ-ਆਪਣੇ ਹਲਕਿਆਂ ਚੋ ਸਹੀ MLA ਨੂੰ ਚੁਣਨ ਦਾ!

ਭਵਿੱਖ ‘ਚ ਕੀਤਾ ਕੋਈ ਵੀ ਜਜ਼ਬਾਤੀ ਕੱਚਾ ਫ਼ੈਸਲਾ ਪੰਜਾਬ ਨੂੰ ਤਬਾਹੀ ਦੇ ਕੰਢੇ ਲਿਆ ਕੇ ਖੜਾ ਨਾ ਕਰ ਦੇਵੇ ਇਸੇ ਖਿਆਲ ਨਾਲ Punjabi Khurki ਮੌਕਾ ਦੇ ਰਿਹਾ ਹੈ ਕੇ ਤੁਸੀਂ ਜ਼ਿਲੇ ਚ ਵਖ-ਵਖ ਹਲਕਿਆਂ ਦੇ MLAs ਦੇ ਹੁਣ ਤਕ ਦੇ ਕਾਰਯ-ਕਾਲ ਨੂੰ ਧਿਆਨ ਚ ਰਖ ਕੇ ਵੋਟਿੰਗ ਕਰੋ ਤੇ ਡੁੱਬ ਰਹੇ ਪੰਜਾਬ ਦੀ ਬੇੜੀ ਬੰਨੇ ਲਾਉਣ ਚ ਸਹਾਇਕ ਬਣੋ……

Here are the MLAs from Jalandhar District. Rate them if you want them the us serve you again from their respective constituencies.

MLA Sarwan Singh Phillaur From Kartarpur!

Sarwan Singh Phillaur

MLA Gurpartap Singh Wadala From Nakodar!

Gurpartap Singh Wadala

MLA Ajit Singh Kohar From Shahkot!

Ajit Singh Kohar

MLA Chuni Lal Bhagat From Jalandhar West!

Chuni Lal Bhagat

MLA Manoranjan Kalia From Jalandhar Central!

Manoranjan Kalia

MLA K D Bhandari From Jalandhar North!

K D Bhandari

MLA Pargat Singh From Jalandhar Cantt!

pargat Singh

MLA Pawan Kumar Tinu Representing Adampur!

Pawan Kumar Tinu

Discussions

Discussions

LEAVE A REPLY

Please enter your comment!
Please enter your name here