Rate Your MLA: Presenting MLAs From Firozpur!

MLAs from Firozpur
Rate this post

MLAs from Firozpur…

ਜਾਬ ਵਿੱਚ ਅੱਜ ਕੱਲ ਆਮ ਆਦਮੀ ਦੀਆਂ ਸਮੱਸਿਆਵਾਂ, ਔਖਿਆਈਆਂ, ਦੁਸ਼ਵਾਰੀਆਂ ਦੀ ਚਰਚਾ ਹੈ! ਉਵੇਂ ਹੀ ਚਰਚਾ ਹੋ ਰਹੀ ਹੈ ਕੀ ਕਿਹੜੀ ਪਾਰਟੀ ਪੰਜਾਬ ਵਿੱਚ ਆਉਣ ਵਾਲੇ ਸਮੇ ਵਿੱਚ ਰਾਜ ਕਰਨ ਆ ਰਹੀ ਹੈ ਜੋ ਸਬ ਦੇ ਦੁੱਖ-ਦਲਿੱਦਰ ਨੂੰ ਦੂਰ ਕਰ ਸਕੇ! ਮੁਸੀਬਤਾਂ ਦੇ ਮਾਰੇ ਲੋਕ ਪੰਜਾਬ ‘ਚ ਕੁਝ ਚੰਗੇ ਦੀ ਪ੍ਰਾਪਤੀ ਦੀ ਆਸ ਵਿੱਚ ਵਿਧਾਨ ਸਭਾ 2017 ਦੀਆਂ ਚੋਣਾ ਤੇ ਨਿਗਾ ਟਿਕਾਈ ਬੈਠੇ ਹਨ!

ਪਰ ਇਹ ਨਾ ਭੁਲਦੇ ਹੋਈ ਤੁਹਾਨੂੰ ਸਭ ਨੂੰ ਜਾਗਰੂਕ ਕਰਨਾ ਜਰੂਰੀ ਹੈ ਕੇ ਤੁਸੀਂ, ਪੰਜਾਬ ਦੇ ਸੰਘਰਸ਼ਸ਼ੀਲ ਲੋਕ, ਇਸ ਵੇਰ ਸੂਬੇ ‘ਚ ਤਬਦੀਲੀ ਦੇ ਹਾਮੀ ਹਨ! ਅਕਾਲੀ-ਭਾਜਪਾ-ਕਾਂਗਰਸ-ਆਪ ਕਿਸ ਵਿੱਚ ਹੋਏਗੀ ਸਮਰੱਥਾ ਆਪਣੇ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਦੀ ਇਸ ਦਾ ਫੇਸਲਾ ਹੈ ਤੁਹਾਡੇ ਹਥ ਵਿੱਚ! ਹੁਣ ਸਮਾ ਹੈ ਆਪਣੀ ਆਵਾਜ਼ ਉਠਾਉਣ ਦਾ ਆਪਣੇ-ਆਪਣੇ ਹਲਕਿਆਂ ਚੋ ਸਹੀ MLA ਨੂੰ ਚੁਣਨ ਦਾ!

ਭਵਿੱਖ ‘ਚ ਕੀਤਾ ਕੋਈ ਵੀ ਜਜ਼ਬਾਤੀ ਕੱਚਾ ਫ਼ੈਸਲਾ ਪੰਜਾਬ ਨੂੰ ਤਬਾਹੀ ਦੇ ਕੰਢੇ ਲਿਆ ਕੇ ਖੜਾ ਨਾ ਕਰ ਦੇਵੇ ਇਸੇ ਖਿਆਲ ਨਾਲ Punjabi Khurki ਮੌਕਾ ਦੇ ਰਿਹਾ ਹੈ ਕੇ ਤੁਸੀਂ ਜ਼ਿਲੇ ਚ ਵਖ-ਵਖ ਹਲਕਿਆਂ ਦੇ MLAs ਦੇ ਹੁਣ ਤਕ ਦੇ ਕਾਰਯ-ਕਾਲ ਨੂੰ ਧਿਆਨ ਚ ਰਖ ਕੇ ਵੋਟਿੰਗ ਕਰੋ ਤੇ ਡੁੱਬ ਰਹੇ ਪੰਜਾਬ ਦੀ ਬੇੜੀ ਬੰਨੇ ਲਾਉਣ ਚ ਸਹਾਇਕ ਬਣੋ……

Here are the four MLAs from Firozpur and it’s time the us rate their performance on whether you would want the us give them another chance or no chance at all.

MLA Hari Singh Zira Representing Zira!

MLA Parminder Singh Pinki From Firozpur City!

MLA Joginder Singh Jindu From Ferozepur Rural!

MLA Rana Gurmit Singh Sodhi From Guru Har Sahai!

Discussions

Discussions

LEAVE A REPLY

Please enter your comment!
Please enter your name here