Rate Your MLA: Bringing You MLAs From Fazilka! By Punjabi Khurki - June 29, 2016 Share on Facebook Tweet on Twitter ਪੰਜਾਬ ਵਿੱਚ ਅੱਜ ਕੱਲ ਆਮ ਆਦਮੀ ਦੀਆਂ ਸਮੱਸਿਆਵਾਂ, ਔਖਿਆਈਆਂ, ਦੁਸ਼ਵਾਰੀਆਂ ਦੀ ਚਰਚਾ ਹੈ! ਉਵੇਂ ਹੀ ਚਰਚਾ ਹੋ ਰਹੀ ਹੈ ਕੀ ਕਿਹੜੀ ਪਾਰਟੀ ਪੰਜਾਬ ਵਿੱਚ ਆਉਣ ਵਾਲੇ ਸਮੇ ਵਿੱਚ ਰਾਜ ਕਰਨ ਆ ਰਹੀ ਹੈ ਜੋ ਸਬ ਦੇ ਦੁੱਖ-ਦਲਿੱਦਰ ਨੂੰ ਦੂਰ ਕਰ ਸਕੇ! ਮੁਸੀਬਤਾਂ ਦੇ ਮਾਰੇ ਲੋਕ ਪੰਜਾਬ ‘ਚ ਕੁਝ ਚੰਗੇ ਦੀ ਪ੍ਰਾਪਤੀ ਦੀ ਆਸ ਵਿੱਚ ਵਿਧਾਨ ਸਭਾ 2017 ਦੀਆਂ ਚੋਣਾ ਤੇ ਨਿਗਾ ਟਿਕਾਈ ਬੈਠੇ ਹਨ! ਪਰ ਇਹ ਨਾ ਭੁਲਦੇ ਹੋਈ ਤੁਹਾਨੂੰ ਸਭ ਨੂੰ ਜਾਗਰੂਕ ਕਰਨਾ ਜਰੂਰੀ ਹੈ ਕੇ ਤੁਸੀਂ, ਪੰਜਾਬ ਦੇ ਸੰਘਰਸ਼ਸ਼ੀਲ ਲੋਕ, ਇਸ ਵੇਰ ਸੂਬੇ ‘ਚ ਤਬਦੀਲੀ ਦੇ ਹਾਮੀ ਹਨ! ਅਕਾਲੀ-ਭਾਜਪਾ-ਕਾਂਗਰਸ-ਆਪ ਕਿਸ ਵਿੱਚ ਹੋਏਗੀ ਸਮਰੱਥਾ ਆਪਣੇ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਦੀ ਇਸ ਦਾ ਫੇਸਲਾ ਹੈ ਤੁਹਾਡੇ ਹਥ ਵਿੱਚ! ਹੁਣ ਸਮਾ ਹੈ ਆਪਣੀ ਆਵਾਜ਼ ਉਠਾਉਣ ਦਾ ਆਪਣੇ-ਆਪਣੇ ਹਲਕਿਆਂ ਚੋ ਸਹੀ MLA ਨੂੰ ਚੁਣਨ ਦਾ! ਭਵਿੱਖ ‘ਚ ਕੀਤਾ ਕੋਈ ਵੀ ਜਜ਼ਬਾਤੀ ਕੱਚਾ ਫ਼ੈਸਲਾ ਪੰਜਾਬ ਨੂੰ ਤਬਾਹੀ ਦੇ ਕੰਢੇ ਲਿਆ ਕੇ ਖੜਾ ਨਾ ਕਰ ਦੇਵੇ ਇਸੇ ਖਿਆਲ ਨਾਲ Punjabi Khurki ਮੌਕਾ ਦੇ ਰਿਹਾ ਹੈ ਕੇ ਤੁਸੀਂ ਜ਼ਿਲੇ ਚ ਵਖ-ਵਖ ਹਲਕਿਆਂ ਦੇ MLAs ਦੇ ਹੁਣ ਤਕ ਦੇ ਕਾਰਯ-ਕਾਲ ਨੂੰ ਧਿਆਨ ਚ ਰਖ ਕੇ ਵੋਟਿੰਗ ਕਰੋ ਤੇ ਡੁੱਬ ਰਹੇ ਪੰਜਾਬ ਦੀ ਬੇੜੀ ਬੰਨੇ ਲਾਉਣ ਚ ਸਹਾਇਕ ਬਣੋ…… Here are the four MLAs from Fazilka district….Rate them online according the us their performance till now. MLA Sukhbir Singh Badal From Jalalabad! MLA Surjit Kumar Jyani Representing Fazilka! Sunil Kumar Jakhar Of Congress From Abohar! MLA Gurtej Singh Ghuriana From Balluana! Facebook Twitter Google+ Pinterest LinkedInDiscussions Discussions